ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੂ ਨਾਨਕ ਜਗ ਮਾਹਿ ਪਠਾਇਆ || ਚਰਨ ਧੋਇ ਰਹਰਾਸਿ ਕਰਿ ਚਰਣਾਮ੍ਰਿਤੁ ਸਿੱਖਾਂ ਪੀਲਾਇਆ ||
ਪਾਰਬ੍ਰਹਮ ਪੂਰਨ ਬ੍ਰਹਮ ਕਲਿਜੁਗ ਅੰਦਰ ਇਕ ਦਿਖਾਇਆ || ਚਾਰੇ ਪੈਰ ਧਰਮ ਦੇ ਚਾਰਿ ਵਰਨ ਇਕ ਵਰਨੁ ਕਰਾਇਆ ||
ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗਿ ਵਰਤਾਇਆ | ਉਲਟਾ ਖੇਲੁ ਪਿਰੰਮ ਦਾ ਪੈਰਾਂ ਉਪਰਿ ਸੀਸ ਨਿਵਾਇਆ ||
ਕਲਿਜੁਗ ਬਾਬੇ ਤਾਰਿਆ ਸਤਿਨਾਮੁ ਪੜ੍ਹਿ ਮੰਤ੍ਰ ਸੁਣਾਇਆ || ਕਲਿ ਤਾਰਣਿ ਗੁਰੁ ਨਾਨਕ ਆਇਆ ||੨੩|| ਵਾਰ ੧ ||

The Provider Lord listened to the cries, Guru Nanak descended into this world.

Washing His feet and praising God, he got his Sikhs to drink the ambrosial nectar.

In this Dark Age, he showed all gods to be just one.

The four feet of Dharma, the four castes were converted into one.

Equality of the King and beggar, he spread the custom of being humble.

Reversed is the game of the beloved; the egotist high heads bowed to the feet.

Baba Nanak rescued this Dark Age; read ‘satnam’ and recited the mantar.

Guru Nanak came to redeem the Dark Age of Kaljug.

Bhai Gurdas – Vaar 1 pauri 23

Picture depicts Guru Nanak with Mardana and Bala: Welcome Trust, London. 

Leave a Reply

Your email address will not be published. Required fields are marked *